ਧਮੋਟ ਕਲਾਂ
ਲੁਧਿਆਣੇ ਜ਼ਿਲ੍ਹੇ ਦਾ ਪਿੰਡਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਅਤੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਅਤੇ ਵੱਡਾ ਪਿੰਡ ਹੈ,। ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿਮੀ ਉੱਤਰ ਵੱਲ ਪੈਂਦਾ ਹੈ। ਪਿੰਡ ਦੇ ਪੂਰਬ ਵਾਲੇ ਪਾਸੇ ਪਾਇਲ - ਮਲੌਦ ਸੜਕ ਲੰਘਦੀ ਹੈ ਅਤੇ ਪੱਛਮੀ ਪਾਸੇ ਸਰਹੰਦ ਨਹਿਰ। ਧਮੋਟ ਕਲਾਂ ਦੀ ਆਬਾਦੀ ਲਗਭਗ 10 ਹਜ਼ਾਰ ਦੀ ਹੈ ਅਤੇ ਇਹ ਕੋਈ ਸਾਢੇ ਅੱਠ ਸੌ ਸਾਲ ਪਹਿਲਾਂ ਵਸਾਇਆ ਨਗਰ ਹੈ।
Read article